Home >>Zee PHH Crime & Security

Banur Murder News: ਦੋਸਤਾਂ ਨੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ; ਐਸਵੀਆਈਐਲ ਨਹਿਰ ਵਿੱਚ ਦੱਬੀ ਲਾਸ਼

Banur Murder News: ਬਨੂੜ ਇਲਾਕੇ ਵਿੱਚ ਦਿਲ-ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਦੋਸਤਾਂ ਨੇ ਮਿਲ ਕੇ ਆਪਣੇ ਦੋਸਤ ਦਾ ਕਤਲ ਕੀਤਾ ਹੈ ਤੇ ਲਾਸ਼ ਨੂੰ ਐਸਵੀਆਈਐਲ ਨਹਿਰ ਵਿੱਚ ਦੱਬ ਦਿੱਤੀ।

Advertisement
Banur Murder News: ਦੋਸਤਾਂ ਨੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ; ਐਸਵੀਆਈਐਲ ਨਹਿਰ ਵਿੱਚ ਦੱਬੀ ਲਾਸ਼
Ravinder Singh|Updated: Jul 26, 2025, 04:27 PM IST
Share

Banur Murder News: ਬਨੂੜ ਇਲਾਕੇ ਵਿੱਚ ਦਿਲ-ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਦੋਸਤਾਂ ਨੇ ਮਿਲ ਕੇ ਆਪਣੇ ਦੋਸਤ ਦਾ ਕਤਲ ਕੀਤਾ ਹੈ ਤੇ ਲਾਸ਼ ਨੂੰ ਐਸਵੀਆਈਐਲ ਨਹਿਰ ਵਿੱਚ ਦੱਬ ਦਿੱਤੀ। ਨੌਜਵਾਨ ਦੀ ਪਛਾਣ ਤਰਸੇਮ ਵਜੋਂ ਹੋਈ ਹੈ। ਨੌਜਵਾਨ ਜਦ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ।

ਇਹ ਵੀ ਪੜ੍ਹੋ : Muktsar News: ਸਕੂਲ ਦਾ ਸਾਬਕਾ ਵਿਦਿਆਰਥੀ ਗੈਂਗਸਟਰ ਦੇ ਨਾਮ ਉਤੇ ਸਰਕਾਰੀ ਅਧਿਆਪਕ ਤੋਂ ਮੰਗ ਰਿਹਾ ਸੀ ਫਿਰੌਤੀ; ਗ੍ਰਿਫਤਾਰ

ਮਾਮਲਾ 20 ਜੁਲਾਈ ਦਾ ਦੱਸਿਆ ਜਾ ਰਿਹਾ ਹੈ। ਬਨੂੜ ਖੇਤਰ ਦੇ ਪਿੰਡ ਉਡਦਨ ਦਾ 30 ਸਾਲਾ ਤਰਸੇਮ 20 ਜੁਲਾਈ ਤੋਂ ਘਰ ਤੋਂ ਲਾਪਤਾ ਸੀ ਅਤੇ ਉਸ ਦੀ ਲਾਸ਼ ਐਸਵਾਈਐਲ ਨਹਿਰ ਵਿੱਚ ਬਰਾਮਦ ਹੋਈ ਹੈ। ਰਾਜਪੁਰਾ ਦੇ ਸਿਵਲ ਹਸਪਤਾਲ ਵਿਚੋਂ ਮ੍ਰਿਤਕ ਦਾ ਪਾਸਪੋਟਮ ਕਰਵਾਇਆ ਗਿਆ ਹੈ। ਮਾਮਲੇ ਦੇ ਸਬੰਧ ਵਿੱਚ ਪੁਲਿਸ ਨੇ ਦੋ ਮੁਲਜ਼ਮ ਨੌਜਵਾਨ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : Ferozepur: ਲੋਕਾਂ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰ ਨੂੰ ਫੜ੍ਹ ਕੇ ਖੂਬ ਕੀਤੀ ਛਿੱਤਰ ਪਰੇਡ

Read More
{}{}