Punjab Government School: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਬਿਨਾਂ ਬੈਗ ਦੇ ਜਾਣਗੇ। ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਹੁਣ ਖੇਡ-ਖੇਡ ਵਿੱਚ ਪੜ੍ਹਾਈ ਕਰਨਗੇ। ਛੇਵੀਂ ਤੇ 8ਵੀਂ ਜਮਾਤ ਦੇ ਬੱਚੇ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਭਾਰੀ ਬੈਗਾਂ ਤੋਂ ਬਿਨਾਂ ਸਕੂਲ ਆਉਣਗੇ।