Home >>Zee PHH Entertainment

Rubina Bajwa Baby Boy: ਨੀਰੂ ਬਾਜਵਾ ਦੀ ਭੈਣ ਰੁਬੀਨਾ ਦੇ ਘਰ ਗੂੰਜੀਆਂ ਕਿਲਕਾਰੀਆਂ, ਮੁੰਡੇ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ

Rubina Bajwa blessed with Baby Boy: ਨੀਰੂ ਬਾਜਵਾ ਦੀ ਭੈਣ ਰੁਬੀਨਾ ਦੇ ਘਰ ਗੂੰਜੀਆਂ ਕਿਲਕਾਰੀਆਂ। ਦਰਅਸਲ ਰੁਬੀਨਾ ਬਾਜਵਾ ਨੇ ਬੇਟੇ ਨੂੰ  ਜਨਮ ਦਿੱਤਾ ਹੈ, ਦੇਖੋ ਤਸਵੀਰਾਂ  

Advertisement
Rubina Bajwa Baby Boy: ਨੀਰੂ ਬਾਜਵਾ ਦੀ ਭੈਣ ਰੁਬੀਨਾ ਦੇ ਘਰ ਗੂੰਜੀਆਂ ਕਿਲਕਾਰੀਆਂ, ਮੁੰਡੇ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ
Riya Bawa|Updated: Nov 16, 2024, 11:39 AM IST
Share

Rubina Bajwa blessed with Baby Boy: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬੀ ਅਦਾਕਾਰ ਰੁਬੀਨਾ ਅਤੇ ਗੁਰਬਖਸ਼ ਨੂੰ ਇੱਕ ਬਹੁਤ ਪਿਆਰਾ ਤੋਹਫ਼ਾ ਮਿਲਿਆ ਹੈ। ਗੁਰੂ ਨਾਨਕ ਜੀ ਮਹਿਰ ਨਾਲ ਇਸ ਜੋੜੇ ਦੇ ਘਰ 'ਚ ਬਹੁਤ ਹੀ ਪਿਆਰੇ ਬੱਚੇ ਨੇ ਜਨਮ ਲਿਆ ਹੈ। ਦੋਹਾਂ ਨੇ ਇਹ ਖ਼ਬਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਅੱਜ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ।

ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਅਤੇ ਗੁਰਬਖਸ਼ ਚਹਿਲ ਦੇ ਪਰਿਵਾਰ ਵਿੱਚ ਖੁਸ਼ੀ ਦੀਆਂ (Rubina Bajwa blessed with Baby Boy) ਕਿਲਕਾਰੀਆਂ ਗੂੰਜ ਰਹੀਆਂ ਹਨ। ਅਦਾਕਾਰਾ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਦੇ ਰਾਹੀ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂ ਵੀ ਆਪਣੇ ਫੈਂਸ ਨਾਲ ਸ਼ੇਅਰ ਕਰ ਦਿੱਤਾ। ਬੱਚੇ ਦਾ ਨਾਂ ਗੁਰਬਖਸ਼ 'ਵੀਰ' ਸਿੰਘ ਚਾਹਲ ਰੱਖਿਆ ਹੈ। 

Rubina Bajwa blessed with Baby Boy

ਪਰਿਵਾਰ ਅਤੇ ਦੋਸਤਾਂ ਨੇ ਇਸ ਖੁਸ਼ੀ ਦੇ ਮੌਕੇ 'ਤੇ ਜੋੜੇ ਨੂੰ (Rubina Bajwa blessed with Baby Boy) ਵਧਾਈ ਦਿੱਤੀ ਹੈ। ਪੰਜਾਬੀ ਗਾਇਕ ਜੱਸੀ ਗਿੱਲ, ਅਖਿਲ ਅਤੇ ਨਿਸ਼ਾ ਬਾਨੋ ਵਰਗੇ ਪੰਜਾਬੀ ਸਿਤਾਰਿਆਂ ਵੱਲੋਂ ਇਸ ਜੋੜੇ ਨੂੰ ਮੁਬਾਰਕਾਂ ਦਿੱਤੀਆਂ ਹਨ। ਰੁਬੀਨਾ ਦੀ ਭੈਣ ਸਬਰੀਨਾ ਬਾਜਵਾ ਨੇ ਜੋੜੇ ਦੀ ਪੋਸਟ 'ਤੇ ਟਿੱਪਣੀ ਕੀਤੀ, 'ਹੈਂਡਸਮ ਪ੍ਰਿੰਸ।'

ਇਹ ਵੀ ਪੜ੍ਹੋ:  Rohit Sharma Blessed With A Baby Boy: ਕਪਤਾਨ ਰੋਹਿਤ ਸ਼ਰਮਾ ਦੂਜੀ ਵਾਰ ਬਣੇ ਪਿਤਾ ! ਬੇਟੇ ਨੇ ਲਿਆ ਜਨਮ, ਵੇਖੋ ਤਸਵੀਰਾਂ

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਜੂਨ ਵਿੱਚ ਰੁਬੀਨਾ ਅਤੇ ਗੁਰਬਖਸ਼ ਨੇ ਸੋਸ਼ਲ ਮੀਡੀਆ ਰਾਹੀਂ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਗੁਰਬਖਸ਼ ਨੇ ਉਸ ਸਮੇਂ ਰੁਬੀਨਾ ਬਾਜਵਾ ਦੇ ਬੇਬੀ ਬੰਪ ਦੀ ਇੱਕ ਤਸਵੀਰ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਲਿਖਿਆ ਸੀ, '2024 ਅਜਿਹਾ ਸਾਲ ਬਣ ਗਿਆ ਹੈ ਜਿਸ ਨੇ ਸਭ ਕੁਝ ਬਦਲ ਦਿੱਤਾ ਹੈ। 

 

Read More
{}{}