Home >>Punjab

Punjab News: ਜੇਲ੍ਹ ਮਹਿਕਮੇ ਦੇ ਸੀਨੀਅਰ ਅਫ਼ਸਰ ਨੇ ਮੰਗੀ ਸਵੈ ਇੱਛਾ ਰਿਟਾਇਰਮੈਂਟ

Punjab News: ਜੇਲ੍ਹ ਮਹਿਕਮੇ ਦੇ ਸੀਨੀਅਰ ਅਫ਼ਸਰ ਨੇ ਸਵੈ ਇੱਛਾ ਰਿਟਾਇਰਮੈਂਟ ਮੰਗੀ ਹੈ। ਦਰਅਸਲ ਉਹਨਾਂ ਨੇ ਕਿਹਾ ਕਿ ਵਿਭਾਗ ਦੀ ਮਰਜੀ ਉਹ ਮੇਰੀ ਸਵੈ ਇੱਛਾ ਰਿਟਾਇਰਮੈਂਟ ਨੂੰ ਮਨਜ਼ੂਰ ਕਰਦੇ ਹਨ ਜਾਂ ਨਹੀਂ।  

Advertisement
Punjab News: ਜੇਲ੍ਹ ਮਹਿਕਮੇ ਦੇ ਸੀਨੀਅਰ ਅਫ਼ਸਰ ਨੇ ਮੰਗੀ ਸਵੈ ਇੱਛਾ ਰਿਟਾਇਰਮੈਂਟ
Riya Bawa|Updated: Sep 01, 2024, 11:16 AM IST
Share

Punjab News/ਬਲਿੰਦਰ ਸਿੰਘ: AIG ਮਨਜੀਤ ਸਿੰਘ ਨੇ ਤਿੰਨ ਮਹੀਨੇ ਦੀ ਤਨਖਾਹ ਜਮਾਂ ਕਰਵਾਈ ਹੈ। ਅੱਜ ਹੀ ਬਠਿੰਡਾ ਜੇਲ੍ਹ ਦੀ ਬਦਲੀ ਦੇ ਆਰਡਰ ਹੋਏ ਸੀ। ਪਹਿਲਾਂ ਬਤੌਰ ਜੇਲਰ ਪਟਿਆਲਾ ਤਾਇਨਾਤ ਸੀ। ਇਸ ਮੌਕੇ ਉਨਾਂ ਫੋਨ ਉੱਪਰ ਦੱਸਿਆ ਕਿ ਮੈਂ ਆਪਣੇ ਵਿਭਾਗ ਨੂੰ ਲਿਖਤੀ ਰੂਪ ਵਿੱਚ ਭੇਜ ਦਿੱਤਾ ਬਾਕੀ ਵਿਭਾਗ ਦੀ ਮਰਜੀ ਉਹ ਮੇਰੀ ਸਵੈ ਇੱਛਾ ਰਿਟਾਇਰਮੈਂਟ ਨੂੰ ਮਨਜ਼ੂਰ ਕਰਦੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ: Farmers Protest: BKU ਉਗਰਾਹਾਂ ਵੱਲੋਂ ਅੱਜ ਚੰਡੀਗੜ੍ਹ ਕੂਚ ਦਾ ਐਲਾਨ! ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਰਨਗੇ ਪ੍ਰਦਰਸ਼ਨ
 

 

Read More
{}{}