Home >>Punjab

Nangal News: ਸਵਾਂ ਨਦੀ ਉਪਰ ਐਲਗਰਾਂ ਪਿੰਡ ਕੋਲ ਬਣੇ ਪੁਲ ਨੂੰ ਆਵਾਜਾਈ ਲਈ ਕੀਤਾ ਬੰਦ

Nangal News: ਸਵਾਂ ਨਦੀ ਉਤੇ ਬਣੇ ਕਰੀਬ ਇੱਕ ਕਿਲੋਮੀਟਰ ਲੰਬਾ ਪੁਲ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

Advertisement
Nangal News: ਸਵਾਂ ਨਦੀ ਉਪਰ ਐਲਗਰਾਂ ਪਿੰਡ ਕੋਲ ਬਣੇ ਪੁਲ ਨੂੰ ਆਵਾਜਾਈ ਲਈ ਕੀਤਾ ਬੰਦ
Bimal Kumar - Zee PHH|Updated: Dec 22, 2023, 08:04 PM IST
Share

Nangal News: ਨੰਗਲ ਤੋਂ ਬਾਇਆ ਨੂਰਪੁਰ ਬੇਦੀ ਰੋਪੜ ਜਾਣ ਵਾਲੇ ਪਿੰਡ ਐਲਗਰਾਂ ਦੇ ਕੋਲ ਸਵਾਂ ਨਦੀ ਉਤੇ ਬਣੇ ਕਰੀਬ ਇੱਕ ਕਿਲੋਮੀਟਰ ਲੰਬਾ ਪੁਲ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਅਣਮਿੱਥੇ ਸਮੇਂ ਲਈ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਜ਼ੀ ਮੀਡੀਆ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਸੀ ਕਿ ਐਲਗਰਾ ਪੁਲ ਦੇ ਸਲੈਬ ਵਿੱਚ ਦਰਾਰ ਪੈ ਗਈ ਹੈ, ਜਿਸ ਦਾ ਕਾਰਨ ਗੈਰ ਕਾਨੂੰਨੀ ਮਾਈਨਿੰਗ ਹੈ ਤੇ ਇਹ ਪੁੱਲ ਕਿਸੇ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ। ਕਾਬਿਲੇਗੌਰ ਹੈ ਕਿ ਇਸ ਪੁਲ ਦੇ ਬੰਦ ਹੋਣ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਖੱਜਲ-ਖੁਆਰੀ ਵਧੇਗੀ। 

ਇਹ ਵੀ ਪੜ੍ਹੋ : Imroz Passed Away: ਪੰਜਾਬ ਦੇ ਮਹਾਨ ਕਲਾਕਾਰ ਤੇ ਕਵੀ ਇਮਰੋਜ਼ ਦਾ ਦੇਹਾਂਤ, ਨਾਗਮਣੀ ਨਾਲ ਲੰਮਾ ਸਮਾਂ ਰਹੇ ਸਨ ਜੁੜੇ

ਲੋਕਾਂ ਨੂੰ ਕਾਫੀ ਵਾਟ ਉਪਰੋਂ ਘੁਮ ਕੇ ਜਾਣਾ ਪਵੇਗਾ। ਹਾਲਾਂਕਿ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਇਹ ਪੁਲ ਆਵਾਜਾਈ ਲਈ ਬੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Moga Accident News: ਕਾਰ ਉਪਰ ਪਲਟਿਆ ਟਿੱਪਰ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ, ਇੱਕ ਲੜਕੀ ਜ਼ਖ਼ਮੀ

Read More
{}{}