Home >>Punjab

Punjab Politics: ਸਾਬਕਾ MLA ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਬੇਟੇ ਧਰਮਪਾਲ ਦੀ ਕਾਂਗਰਸ 'ਚ ਮੁੜ ਵਾਪਸੀ

Punjab Politics: ਸਾਬਕਾ MLA ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਬੇਟੇ ਧਰਮਪਾਲ ਦੀ ਕਾਂਗਰਸ 'ਚ ਮੁੜ ਵਾਪਸੀ

Advertisement
Punjab Politics: ਸਾਬਕਾ MLA ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਬੇਟੇ ਧਰਮਪਾਲ ਦੀ ਕਾਂਗਰਸ 'ਚ ਮੁੜ ਵਾਪਸੀ
Zee News Desk|Updated: Nov 27, 2024, 10:55 AM IST
Share

Punjab Politics/ਨਵਦੀਪ ਸਿੰਘ: ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਬੇਟੇ ਧਰਮਪਾਲ ਦੀ ਕਾਂਗਰਸ ਵਿੱਚ ਮੁੜ ਵਾਪਸੀ ਹੋਈ ਹੈ। ਦੱਸ ਦਈਏ ਕਿ 20 ਜਨਵਰੀ 2024 ਨੂੰ ਮੋਗਾ ਵਿਖੇ ਨਵਜੋਤ ਸਿੰਘ ਸਿੱਧੂ ਦੀ ਹੋਈ ਰੈਲੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਹਨਾਂ ਦੇ ਬੇਟੇ ਧਰਮਪਾਲ ਨੂੰ ਪਾਰਟੀ 'ਚੋਂ ਬਾਹਰ ਦਾ ਰਾਸਤਾ ਦਿਖਾਇਆ ਸੀ ।

ਇਹ ਵੀ ਪੜ੍ਹੋ: Bajrang Punia News: ਬਜਰੰਗ ਪੂਨੀਆ ਦਾ ਕੁਸ਼ਤੀ ਕਰੀਅਰ ਖਤਮ! 4 ਸਾਲ ਲਈ ਸਸਪੈਂਡ, ਜਾਣੋ ਪੂਰਾ ਮਾਮਲਾ
 
Read More
{}{}