Home >>Punjab

Hans Raj Rana Death News: ਜਲੰਧਰ ਵਿੱਚ 'ਆਪ' ਆਗੂ ਹੰਸ ਰਾਜ ਰਾਣਾ ਦਾ ਅਚਾਨਕ ਦੇਹਾਂਤ

Hans Raj Rana Death News: ਪ੍ਰਧਾਨ ਹੰਸ ਰਾਜ ਰਾਣਾ ਦੀ ਅਚਾਨਕ ਮੌਤ ਨੇ ਪਾਰਟੀ ਵਰਕਰਾਂ ਨੂੰ ਵੀ ਸਦਮੇ ਵਿੱਚ ਪਾ ਦਿੱਤਾ ਹੈ।   

Advertisement
Hans Raj Rana Death News: ਜਲੰਧਰ ਵਿੱਚ 'ਆਪ' ਆਗੂ ਹੰਸ ਰਾਜ ਰਾਣਾ ਦਾ ਅਚਾਨਕ ਦੇਹਾਂਤ
Ravinder Singh|Updated: Jan 23, 2025, 12:34 PM IST
Share

Hans Raj Rana Death News: ਜਲੰਧਰ ਵਿੱਚ 'ਆਪ' ਆਗੂ ਦੀ ਅਚਾਨਕ ਮੌਤ ਹੋ ਗਈ ਹੈ। ਜਲੰਧਰ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਰਾਣਾ ਦੀ ਅਚਾਨਕ ਮੌਤ ਨੇ ਪਾਰਟੀ ਵਰਕਰਾਂ ਨੂੰ ਵੀ ਸਦਮੇ ਵਿੱਚ ਪਾ ਦਿੱਤਾ ਹੈ। ਹੰਸ ਰਾਜ ਰਾਣਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।

 

Read More
{}{}