Home >>Punjab

Moga News: ਮੋਗਾ ਦੇ ਬੁੱਗੀਪੁਰਾ ਪਿੰਡ 'ਚ ਨਹੀਂ ਆਇਆ ਸੀ ਸ਼ੇਰ, ਵਾਇਰਲ ਵੀਡੀਓ ਗੁਜਰਾਤ ਦੇ ਜੂਨਾਗੜ ਦੀ- ਜੰਗਲਾਤ ਮਹਿਕਮਾ

Moga News: ਮੋਗਾ ਦੇ ਪਿੰਡ ਬੁੱਗੀਪੁਰਾ 'ਚ ਸ਼ੇਰ ਵੇਖੇ ਜਾਣ ਸਬੰਧੀ ਵੀਡੀਓ ਵਾਇਰਲ ਹੋਣ ਦੀ ਖ਼ਬਰ ਸਾਹਮਣੇ ਆਈ ਸੀ।

Advertisement
Moga News: ਮੋਗਾ ਦੇ ਬੁੱਗੀਪੁਰਾ ਪਿੰਡ 'ਚ ਨਹੀਂ ਆਇਆ ਸੀ ਸ਼ੇਰ, ਵਾਇਰਲ ਵੀਡੀਓ ਗੁਜਰਾਤ ਦੇ ਜੂਨਾਗੜ ਦੀ- ਜੰਗਲਾਤ ਮਹਿਕਮਾ
Updated: Oct 10, 2024, 11:50 AM IST
Share

Moga News: ਪਿਛਲੇ ਦਿਨੀਂ ਮੋਗਾ ਦੇ ਪਿੰਡ ਬੁੱਗੀਪੁਰਾ 'ਚ ਸ਼ੇਰ ਵੇਖੇ ਜਾਣ ਸਬੰਧੀ ਵੀਡੀਓ ਵਾਇਰਲ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਜਿਸ 'ਤੇ ਜੰਗਲਾਤ ਵਿਭਾਗ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਵੀਡੀਓ ਮੋਗਾ ਦੀ ਨਹੀਂ ਸਗੋਂ ਗੁਜਰਾਤ ਦੇ ਜੂਨਾਗੜ੍ਹ ਦੀ ਹੈ ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਗੀਪੁਰਾ 'ਚ ਕੋਈ ਸ਼ੇਰ ਨਹੀਂ ਵੇਖਿਆ ਗਿਆ।

Read More
{}{}