Home >>Punjab

Punjab News: ਮੋਹਾਲੀ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਕੀਤਾ ਕਾਬੂ

Punjab News: ਪੰਜਾਬ ਪੁਲਿਸ ਪਿਛਲੇ 18 ਦਿਨਾਂ 'ਚ ਸੱਤ ਹੋਰ ਬਦਮਾਸ਼ਾਂ ਨੂੰ ਕਰ ਗ੍ਰਿਫ਼ਤਾਰ ਕਰ ਚੁੱਕੀ ਹੈ।

Advertisement
Punjab News: ਮੋਹਾਲੀ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਕੀਤਾ ਕਾਬੂ
Manpreet Singh|Updated: Feb 07, 2024, 04:02 PM IST
Share

Punjab News: ਮੋਹਾਲੀ ਪੁਲਿਸ ਨੇ ਗੋਲਡੀ ਬਰਾੜ ਦਾ ਇਕ ਹੋਰ ਗੁਰਗਾ ਕਾਬੂ ਕੀਤਾ ਹੈ। ਪੰਜਾਬ ਪੁਲਿਸ ਪਿਛਲੇ 18 ਦਿਨਾਂ 'ਚ ਸੱਤ ਹੋਰ ਬਦਮਾਸ਼ਾਂ ਨੂੰ ਕਰ ਗ੍ਰਿਫ਼ਤਾਰ ਕਰ ਚੁੱਕੀ ਹੈ। ਚੰਡੀਗੜ੍ਹ ਪੁਲਿਸ ਦੀ ਐੱਸਆਈਟੀ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਇਕ ਹੋਰ ਗੁਰਗੇ ਨੂੰ ਗ੍ਰਿਫ਼ਤਾਰ ਕੀਤਾ ਹੈ। ਬਦਮਾਸ਼ਾਂ ਦੀ ਪਛਾਣ ਡੇਰਾਬੱਸੀ ਦੇ ਅਮਲਾਲਾ ਪਿੰਡ ਵਾਸੀ ਸਰਬਜੀਤ ਦੇ ਰੂਪ ਵਿੱਚ ਹੋਈ ਹੈ। 

Read More
{}{}