Home >>Punjab

Mohali Murder News: ਮਾਂ ਨੇ ਜੇਠ ਨਾਲ ਆਪਣੇ ਨਾਜਾਇਜ਼ ਸਬੰਧਾਂ ਨੂੰ ਲੁਕੋਣ ਲਈ ਧੀ ਦੀ ਕੀਤੀ ਹੱਤਿਆ

ਕਲਯੁੱਗੀ ਮਾਂ ਨੇ ਜੇਠ ਨਾਲ ਆਪਣੇ ਨਾਜਾਇਜ਼ ਸਬੰਧਾਂ ਨੂੰ ਲੁਕੋਣ ਲਈ ਧੀ ਨੂੰ ਸਲਫਾਸ ਖੁਆ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਪਿੰਡ ਸ਼ਾਮਪੁਰ ਤੋਂ ਵੱਡੀ ਘਟਨਾ ਆਈ ਸਾਹਮਣੇ ਜਿਸ ਵਿੱਚ ਮਾਂ ਦੇ ਨਾਜਾਇਜ਼ ਸਬੰਧ ਉਸ ਦੇ ਜੇਠ ਨਾਲ ਸਨ ਜਿਸ ਨੂੰ ਸਰੀਰਕ ਸਬੰਧ ਬਣਾਉਂਦੇ ਹੋਏ ਮਹਿਲਾ ਦੀ 13 ਸਾਲਾ ਬੱਚੀ ਨੇ ਵੇਖ ਲਿਆ

Advertisement
Mohali Murder News: ਮਾਂ ਨੇ ਜੇਠ ਨਾਲ ਆਪਣੇ ਨਾਜਾਇਜ਼ ਸਬੰਧਾਂ ਨੂੰ ਲੁਕੋਣ ਲਈ ਧੀ ਦੀ ਕੀਤੀ ਹੱਤਿਆ
Ravinder Singh|Updated: Aug 05, 2024, 02:56 PM IST
Share

Mohali Murder News: ਕਲਯੁੱਗੀ ਮਾਂ ਨੇ ਜੇਠ ਨਾਲ ਆਪਣੇ ਨਾਜਾਇਜ਼ ਸਬੰਧਾਂ ਨੂੰ ਲੁਕੋਣ ਲਈ ਧੀ ਨੂੰ ਸਲਫਾਸ ਖੁਆ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਪਿੰਡ ਸ਼ਾਮਪੁਰ ਤੋਂ ਵੱਡੀ ਘਟਨਾ ਆਈ ਸਾਹਮਣੇ ਜਿਸ ਵਿੱਚ ਮਾਂ ਦੇ ਨਾਜਾਇਜ਼ ਸਬੰਧ ਉਸ ਦੇ ਜੇਠ ਨਾਲ ਸਨ ਜਿਸ ਨੂੰ ਸਰੀਰਕ ਸਬੰਧ ਬਣਾਉਂਦੇ ਹੋਏ ਮਹਿਲਾ ਦੀ 13 ਸਾਲਾ ਬੱਚੀ ਨੇ ਵੇਖ ਲਿਆ ਸੀ। ਆਪਣੇ ਇਸ ਨਾਪਾਕ ਰਿਸ਼ਤੇ ਨੂੰ ਲੁਕੋਣ ਲਈ ਮਹਿਲਾ ਵੱਲੋਂ ਆਪਣੇ ਜੇਠ ਨਾਲ ਮਿਲ ਕੇ 13 ਸਾਲਾਂ ਬੱਚੀ ਦਾ ਕਤਲ ਕਰ ਦਿੱਤਾ ਗਿਆ। ਸੋਹਾਣਾ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਵਿੱਚ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

 

Read More
{}{}