Home >>Punjab

News Regional Party: Punjab ਵਿੱਚ ਜਲਦ ਬਣਨ ਜਾ ਰਹੀ ਹੈ ਨਵੀਂ ਖੇਤਰੀ ਪਾਰਟੀ

News Regional Party: ਜਾਣਕਾਰੀ ਅਨੁਸਾਰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ 14 ਜਨਵਰੀ ਨੂੰ ਨਵੀਂ ਖੇਤਰੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ। ਮਾਘੀ ਮੌਕੇ ਪੰਜਾਬ ਦੇ ਵਿੱਚ ਨਵੀਂ ਖੇਤਰੀ ਪਾਰਟੀ ਦਾ ਐਲਾਨ ਹੋਵੇਗਾ।

Advertisement
News Regional Party: Punjab ਵਿੱਚ ਜਲਦ ਬਣਨ ਜਾ ਰਹੀ ਹੈ ਨਵੀਂ ਖੇਤਰੀ ਪਾਰਟੀ
Manpreet Singh|Updated: Jan 02, 2025, 02:00 PM IST
Share

Punjab News: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ‘ਚ ਨਵੀਂ ਖੇਤਰੀ ਪਾਰਟੀ ਦਾ ਜਲਦ ਐਲਾਨ ਹੋਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ 14 ਜਨਵਰੀ ਨੂੰ ਨਵੀਂ ਖੇਤਰੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ। ਮਾਘੀ ਮੌਕੇ ਪੰਜਾਬ ਦੇ ਵਿੱਚ ਨਵੀਂ ਖੇਤਰੀ ਪਾਰਟੀ ਦਾ ਐਲਾਨ ਹੋਵੇਗਾ।

Read More
{}{}