Home >>Punjab

Punjab News: ਨੈਸ਼ਨਲ ਹਾਈਵੇ ਅਥਾਰਿਟੀ ਨੇ ਪੰਜਾਬ 'ਚ ਨਵੇਂ ਪ੍ਰੋਜੈਕਟਾਂ ਲਈ 8,885 ਕਰੋੜ ਰੁਪਏ ਕੀਤੇ ਜਾਰੀ

Punjab News: ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੇ ਪੰਜਾਬ ਵਿੱਚ ਪ੍ਰੋਜੈਕਟਾਂ ਲਈ ਵੱਡੀ ਰਾਸ਼ੀ ਜਾਰੀ ਜਾਰੀ ਕੀਤੀ ਹੈ।

Advertisement
Punjab News: ਨੈਸ਼ਨਲ ਹਾਈਵੇ ਅਥਾਰਿਟੀ  ਨੇ ਪੰਜਾਬ 'ਚ ਨਵੇਂ ਪ੍ਰੋਜੈਕਟਾਂ ਲਈ 8,885 ਕਰੋੜ ਰੁਪਏ ਕੀਤੇ ਜਾਰੀ
Ravinder Singh|Updated: Aug 08, 2024, 01:44 PM IST
Share

Punjab News (ਮਨੋਜ ਜੋਸ਼ੀ): ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੇ ਪੰਜਾਬ ਵਿੱਚ ਚੱਲ ਰਹੇ ਆਪਣੇ ਪ੍ਰੋਜੈਕਟਾਂ ਨੂੰ ਲੈ ਕੇ ਜ਼ਮੀਨ ਨਾ ਮਿਲਣ ਕਾਰਨ ਜਿਥੇ ਪੰਜਾਬ ਸਰਕਾਰ ਤੋਂ ਨਾਰਾਜ਼ ਚੱਲ ਰਹੀ ਹੈ ਉਥੇ ਹੀ ਪੰਜਾਬ ਲਈ 5 ਨਵੇਂ ਪ੍ਰੋਜੈਕਟਾਂ ਲਈ 8,885 ਕਰੋੜ ਰੁਪਏ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

 

ਇਨ੍ਹਾਂ ਵਿੱਚ ਜ਼ੀਰਕਪੁਰ ਐਰੋ ਸਿਟੀ-ਰਾਮਗੜ੍ਹ ਬਾਈਪਾਸ ਲਈ 1.340 ਕਰੋੜ ਰੁਪਏ, ਮੋਹਾਲੀ-ਸਰਹਿੰਦ-ਖੰਨਾ-ਮਲੇਰਕੋਟਲਾ ਬਾਈਪਾਸ ਲਈ 3.922 ਕਰੋੜ ਰੁਪਏ, ਪਟਿਆਲਾ ਨਾਰਥ ਬਾਈਪਾਸ ਪ੍ਰੋਜੈਕਟ ਲਈ 1.309 ਕਰੋੜ ਰੁਪਏ, ਲੁਧਿਆਣਾ ਵੈਸਟ ਬਾਈਪਾਸ ਪ੍ਰੋਜੈਕਟਾਂ ਲਈ 872 ਕਰੋੜ ਰੁਪਏ, ਲੁਧਿਆਣਾ-ਰੋਪੜ ਫੋਰ ਲੇਨ ਪ੍ਰੋਜੈਕਟ ਲਈ 1,442 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : Punjab High Court: ਪੈਂਡਿੰਗ ਸ਼ਿਕਾਇਤਾਂ ਨੂੰ ਲੈ ਕੇ ਹਾਈ ਕੋਰਟ ਨੇ ਤਿੰਨ ਸੂਬਿਆਂ ਦੇ ਡੀਜੀਪੀ ਨੂੰ ਲਗਾਈ ਤਾੜਨਾ

Read More
{}{}