Home >>Punjab

NIA Raid: ਐਨਆਈਏ ਦੀਆਂ ਟੀਮਾਂ ਵੱਲੋਂ ਫਿਰੋਜ਼ਪੁਰ ਵਿੱਚ ਛਾਪੇਮਾਰੀ, ਹੋਟਲ ਮਾਲਕ ਦੇ ਘਰ ਤੇ ਪੈਲੇਸ ਵਿੱਚ ਜਾਂਚ ਜਾਰੀ

ਫਿਰੋਜ਼ਪੁਰ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀਆਂ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ ਤੋਂ ਐਨਆਈਏ ਦੀਆਂ ਦੋ ਟੀਮਾਂ ਤਾਜ ਹੋਟਲ ਦੇ ਮਾਲਕਾਂ ਸਰਦੂਲ ਸਿੰਘ ਅਤੇ ਮਨਦੀਪ ਦੇ ਘਰ, ਹੋਟਲ ਅਤੇ ਦੋ ਮੈਰਿਜ ਪੈਲੇਸਾਂ ਦੀ ਜਾਂਚ ਕਰ ਰਹੀਆਂ ਹਨ।

Advertisement
NIA Raid: ਐਨਆਈਏ ਦੀਆਂ ਟੀਮਾਂ ਵੱਲੋਂ ਫਿਰੋਜ਼ਪੁਰ ਵਿੱਚ ਛਾਪੇਮਾਰੀ, ਹੋਟਲ ਮਾਲਕ ਦੇ ਘਰ ਤੇ ਪੈਲੇਸ ਵਿੱਚ ਜਾਂਚ ਜਾਰੀ
Ravinder Singh|Updated: Apr 24, 2025, 11:09 AM IST
Share

NIA Raid: ਫਿਰੋਜ਼ਪੁਰ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀਆਂ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ ਤੋਂ ਐਨਆਈਏ ਦੀਆਂ ਦੋ ਟੀਮਾਂ ਤਾਜ ਹੋਟਲ ਦੇ ਮਾਲਕਾਂ ਸਰਦੂਲ ਸਿੰਘ ਅਤੇ ਮਨਦੀਪ ਦੇ ਘਰ, ਹੋਟਲ ਅਤੇ ਦੋ ਮੈਰਿਜ ਪੈਲੇਸਾਂ ਦੀ ਜਾਂਚ ਕਰ ਰਹੀਆਂ ਹਨ।

Read More
{}{}