Home >>Punjab

Punjab MP oath ceremony 2024: ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਅੱਜ, ਇੱਥੇ ਦੇਖੋ ਲਿਸਟ ਕਿਹੜੇ ਨਾਮ ਸ਼ਾਮਿਲ

Punjab MP oath ceremony 2024:  18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਬੀਤੇ ਦਿਨੀ ਸ਼ੁਰੂ ਹੋਇਆ ਸੀ। ਇਸ ਦੌਰਾਨ ਅੱਜ ਪੰਜਾਬ ਦੇ 13 ਸੰਸਦ ਮੈਂਬਰ ਸਹੁੰ ਚੁੱਕਣਗੇ,  ਸੂਚੀ ਵਿਚ ਅੰਮ੍ਰਿਤਪਾਲ ਸਿੰਘ ਦਾ ਵੀ ਨਾਂ

Advertisement
Punjab MP oath ceremony 2024: ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਅੱਜ, ਇੱਥੇ ਦੇਖੋ ਲਿਸਟ ਕਿਹੜੇ ਨਾਮ ਸ਼ਾਮਿਲ
Riya Bawa|Updated: Jun 25, 2024, 07:10 AM IST
Share

Punjab MP List 2024 oath ceremony:  18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਚੁੱਕੀ। ਇਸ ਦੌਰਾਨ 540 ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਇਸ ਦੌਰਾਨ ਅੱਜ ਪੰਜਾਬ ਦੇ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਸਹੁੰ ਚੁੱਕਣਗੇ।

ਇਹ ਸਮਾਗਮ 12 ਵਜੇ ਤੋਂ 1 ਵਜੇ ਦੇ ਵਿਚਕਾਰ ਹੋਵੇਗਾ।  ਨਵੇਂ ਚੁਣ ਕੇ ਆਏ ਲੋਕ ਸਭਾ ਮੈਂਬਰ ਸਹੁੰ ਚੁੱਕਣਗੇ ਅਤੇ ਫਿਰ ਨਵੇਂ ਲੋਕ ਸਭਾ ਸਪੀਕਰ ਦੀ ਚੋਣ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Punjab MP oath ceremony 2024: ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਭਲਕੇ, ਵੇਖੋ ਇੱਥੇ ਕਿੰਨੇ ਵਜੇ ਕਿਹੜਾ ਮੰਤਰੀ ਲਵੇਗਾ ਹਲਫ਼
 

(ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਅੱਜ) Punjab MP List 2024 oath

 

 ਸੁਖਜਿੰਦਰ ਸਿੰਘ ਰੰਧਾਵਾ
ਗੁਰਜੀਤ ਸਿੰਘ ਔਜਲਾ
ਅੰਮ੍ਰਿਤ ਪਾਲ ਸਿੰਘ
ਚਰਨਜੀਤ ਸਿੰਘ ਚੰਨੀ
ਰਾਜਕੁਮਾਰ ਚੱਬੇਵਾਲ
ਮਾਲਵਿੰਦਰ ਸਿੰਘ ਕੰਗ
ਅਮਰਿੰਦਰ ਸਿੰਘ ਰਾਜਾ ਵੜਿੰਗ
ਅਮਰ ਸਿੰਘ ਸਰਬਜੀਤ ਸਿੰਘ ਖਾਲਸਾ
ਸ਼ੇਰ ਸਿੰਘ ਘੁਬਾਇਆ
ਹਰਸਿਮਰਤ ਕੌਰ ਬਾਦਲ
ਗੁਰਮੀਤ ਸਿੰਘ ਮੀਤ ਹੇਅਰ
 ਡਾਕਟਰ ਧਰਮਵੀਰ ਗਾਂਧੀ

Read More
{}{}