Home >>Punjab

ਪੰਜਾਬ ਸਰਕਾਰ ਵੱਲੋਂ SKM ਅਤੇ BKU ਉਗਰਾਹਾਂ ਨੂੰ ਮਿਲਿਆ ਮੀਟਿੰਗ ਦਾ ਸੱਦਾ

Farmer Meeting News: ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਪੰਜਾਬ ਸਰਕਾਰ ਵੱਲੋਂ ਮੀਟਿੰਗ ਲਈ ਸੱਦਾ ਮਿਲ ਗਿਆ ਹੈ। 21 ਮਾਰਚ ਨੂੰ ਪੰਜਾਬ ਭਵਨ ਵਿਖੇ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਵਿਚ ਇਹ ਮੀਟਿੰਗ ਹੋਵੇਗੀ।

Advertisement
ਪੰਜਾਬ ਸਰਕਾਰ ਵੱਲੋਂ SKM ਅਤੇ BKU ਉਗਰਾਹਾਂ ਨੂੰ ਮਿਲਿਆ ਮੀਟਿੰਗ ਦਾ ਸੱਦਾ
Manpreet Singh|Updated: Mar 20, 2025, 08:51 PM IST
Share

Read More
{}{}