Home >>Punjab

15 ਅਗਸਤ ਦੇ ਪ੍ਰੋਗਰਾਮਾਂ ਨੂੰ ਲੈਕੇ ਪੰਜਾਬ ਸਰਕਾਰ ਨੇ ਲਿਸਟ ਕੀਤੀ ਜਾਰੀ, ਜਾਣੋ ਕੌਣ ਕਿੱਥੇ ਲਹਿਰਾਏਗਾ ਝੰਡਾ

15 August program : ਪਟਿਆਲਾ ਵਿੱਚ ਹਰਭਜਨ ਸਿੰਘ ਈਟੀਓ, ਬਠਿੰਡਾ ਵਿੱਚ ਬਰਿੰਦਰ ਗੋਇਲ ,ਪਠਾਨਕੋਟ ਵਿੱਚ ਡਾਕਟਰ ਰਵਜੋਤ ਸਿੰਘ , ਜਲੰਧਰ ਵਿੱਚ ਤਰੁਣਪ੍ਰੀਤ ਸੋਧ, ਮਹਾਲੀ ਵਿੱਚ ਗੁਰਮੀਤ ਸਿੰਘ ਖੁੱਡੀਆਂ, ਹੁਸ਼ਿਆਰਪੁਰ ਵਿੱਚ ਮਹਿੰਦਰ ਭਗਤ ਝੰਡਾ ਲਹਿਰਾਉਣਗੇ।

Advertisement
15 ਅਗਸਤ ਦੇ ਪ੍ਰੋਗਰਾਮਾਂ ਨੂੰ ਲੈਕੇ ਪੰਜਾਬ ਸਰਕਾਰ ਨੇ ਲਿਸਟ ਕੀਤੀ ਜਾਰੀ, ਜਾਣੋ ਕੌਣ ਕਿੱਥੇ ਲਹਿਰਾਏਗਾ ਝੰਡਾ
Manpreet Singh|Updated: Aug 01, 2025, 09:22 PM IST
Share

15 August program: ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਸੀਐੱਮ ਭਗਵੰਤ ਮਾਨ ਫਰੀਦਕੋਟ ‘ਚ ਰਾਸ਼ਟਰੀ ਝੰਡਾ ਲਹਿਰਾਉਣਗੇ। ਇਸ ਦੇ ਨਾਲ ਹੀ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਫਿਰੋਜ਼ਪੁਰ ਵਿੱਚ ਅਤੇ ਡਿਪਟੀ ਸਪੀਕਰ ਜੈਕਿਸ਼ਨ ਸਿੰਘ ਰੋਡੀ ਫਾਜ਼ਿਲਕਾ ਵਿੱਚ ਤਿਰੰਗਾ ਝੰਡਾ ਲਹਿਰਾਉਣਗੇ।

ਇਸ ਤੋਂ ਇਲਾਵਾਂ ਰੂਪਨਗਰ ਵਿੱਚ ਹਰਪਾਲ ਸਿੰਘ ਚੀਮਾ, ਲੁਧਿਆਣਾ ਵਿੱਚ ਅਮਨ ਅਰੋੜਾ, ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿੱਚ ਬਲਜੀਤ ਕੌਰ, ਸੰਗਰੂਰ ਵਿੱਚ ਨਵੇਂ ਬਣੇ ਕੈਬਨਟ ਮੰਤਰੀ ਸੰਜੀਵ ਅਰੋੜਾ, ਅੰਮ੍ਰਿਤਸਰ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ, ਗੁਰਦਾਸਪੁਰ ਵਿੱਚ ਹਰਦੀਪ ਸਿੰਘ ਮੁੰਡੀਆਂ, ਤਰਨਤਾਰਨ ਵਿੱਚ ਲਾਲ ਚੰਦ ਕਟਾਰੂ ਚੱਕ, ਮਾਨਸਾ ਵਿੱਚ ਲਾਲਜੀਤ ਸਿੰਘ ਭੁੱਲਰ, ਮੋਗਾ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ, ਪਟਿਆਲਾ ਵਿੱਚ ਹਰਭਜਨ ਸਿੰਘ ਈਟੀਓ, ਬਠਿੰਡਾ ਵਿੱਚ ਬਰਿੰਦਰ ਗੋਇਲ ,ਪਠਾਨਕੋਟ ਵਿੱਚ ਡਾਕਟਰ ਰਵਜੋਤ ਸਿੰਘ , ਜਲੰਧਰ ਵਿੱਚ ਤਰੁਣਪ੍ਰੀਤ ਸੋਧ, ਮਹਾਲੀ ਵਿੱਚ ਗੁਰਮੀਤ ਸਿੰਘ ਖੁੱਡੀਆਂ, ਹੁਸ਼ਿਆਰਪੁਰ ਵਿੱਚ ਮਹਿੰਦਰ ਭਗਤ ਝੰਡਾ ਲਹਿਰਾਉਣਗੇ। ਬਾਕੀ ਜਿਲ੍ਹਿਆਂ ਵਿੱਚ ਜਿਲ੍ਹਿਆਂ ਦੇ ਡੀਸੀ ਨੂੰ ਜਿੰਮੇਵਾਰੀ ਦਿੱਤੀ ਗਈ।

 

Read More
{}{}