Home >>Punjab

Mandi Gobindgarh Accident: ਪੰਜਾਬ ਵਿੱਚ ਦਰਦਨਾਕ ਸੜਕ ਹਾਦਸਾ; ਬੱਚੀ ਸਮੇਤ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਮੰਡੀ ਗੋਬਿੰਦਗੜ੍ਹ ਦੇ ਹਾਈਵੇ ਉਤੇ ਕਾਰ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਸਮੇਤ ਇਕ ਬੱਚੀ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦਿੱਲੀ ਤੋਂ ਟਾਟਾ ਨੇਕਸਨ ਕਾਰ ਨੰਬਰ PB 10 JH 3645 ਵਿੱਚ ਸਵਾਰ ਹੋਕੇ ਇਹ ਕਾਰ ਮੰਡੀ ਗੋਬਿੰਦਗੜ ਦੇ ਛੱਡੇ ਕੱਟ ਗੋਲਡਨ ਹਾਈਟਸ ਦੇ ਸਾਹਮਣੇ ਪਹੁੰਚੀ ਤਾਂ ਤੇਜ਼ ਰਫਤਾਰ ਨਾਲ ਆ ਰਹੀ ਇਹ

Advertisement
Mandi Gobindgarh Accident: ਪੰਜਾਬ ਵਿੱਚ ਦਰਦਨਾਕ ਸੜਕ ਹਾਦਸਾ; ਬੱਚੀ ਸਮੇਤ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
Ravinder Singh|Updated: Feb 23, 2025, 07:53 PM IST
Share

Mandi Gobindgarh Accident: ਮੰਡੀ ਗੋਬਿੰਦਗੜ੍ਹ ਦੇ ਹਾਈਵੇ ਉਤੇ ਕਾਰ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਸਮੇਤ ਇਕ ਬੱਚੀ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦਿੱਲੀ ਤੋਂ ਟਾਟਾ ਨੇਕਸਨ ਕਾਰ ਨੰਬਰ PB 10 JH 3645 ਵਿੱਚ ਸਵਾਰ ਹੋਕੇ ਇਹ ਕਾਰ ਮੰਡੀ ਗੋਬਿੰਦਗੜ ਦੇ ਛੱਡੇ ਕੱਟ ਗੋਲਡਨ ਹਾਈਟਸ ਦੇ ਸਾਹਮਣੇ ਪਹੁੰਚੀ ਤਾਂ ਤੇਜ਼ ਰਫਤਾਰ ਨਾਲ ਆ ਰਹੀ ਇਹ ਕਾਰ ਸੜਕ ਸੁਰੱਖਿਆ ਦੇ ਲਗਾਏ ਬੈਰੀਕੇਟ ਵਿੱਚ ਜ਼ਬਰਦਸਤ ਤਰੀਕੇ ਨਾਲ ਜਾ ਟਕਰਾਈ।

ਇਸ ਕਾਰਨ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਸਮੇਤ ਇਕ ਬੱਚੀ ਦੀ ਮੌਤ ਹੋਣ ਦੀ ਖ਼ਬਰ ਹੈ। ਹਾਦਸੇ ਦਾ ਇਕ ਸੀਸੀਟੀਵੀ ਵੀਡਿਓ ਵੀ ਆਇਆ ਸਾਹਮਣੇ ਜਿਸ ਵਿਚ ਨੈਸ਼ਨਲ ਹਾਈਵੇ ਤੋਂ ਕਾਰ ਤੇਜ਼ ਰਫ਼ਤਾਰ ਵਿਚ ਆਉਂਦੀ ਨਜ਼ਰ ਆਉਂਦੀ ਹੈ ਅਤੇ ਬੈਰੀਕੇਡ ਵਿੱਚ ਵਜਕੇ ਉਛਲਦੀ ਦਿਖਾਈ ਦੇ ਰਹੀ ਹੈ।

Read More
{}{}