Home >>ZeePHH Trending News

DGCA New Circular: ਹੁਣ ਹਵਾਈ ਸਫ਼ਰ ਦੌਰਾਨ ਮਾਪਿਆਂ ਦੇ ਨਾਲ ਬੈਠ ਸਕਣਗੇ ਬੱਚੇ; ਨਹੀਂ ਦੇਣੀ ਪਵੇਗੀ ਵਾਧੂ ਫੀਸ

DGCA New Circular: ਡੀਜੀਸੀਏ ਵੱਲੋਂ ਜਾਰੀ ਨਵੇਂ ਸਰਕੂਲਰ ਮੁਤਾਬਕ 12 ਸਾਲ ਤੋਂ ਘੱਟੇ ਉਮਰ ਦੇ ਬੱਚੇ ਮਾਪਿਆਂ ਦੇ ਨਾਲ ਯਾਤਰਾ ਕਰ ਸਕਣਗੇ। 

Advertisement
DGCA New Circular: ਹੁਣ ਹਵਾਈ ਸਫ਼ਰ ਦੌਰਾਨ ਮਾਪਿਆਂ ਦੇ ਨਾਲ ਬੈਠ ਸਕਣਗੇ ਬੱਚੇ; ਨਹੀਂ ਦੇਣੀ ਪਵੇਗੀ ਵਾਧੂ ਫੀਸ
Ravinder Singh|Updated: Apr 23, 2024, 03:14 PM IST
Share

DGCA New Circular: ਡੀਜੀਸੀਏ ਵੱਲੋਂ ਜਾਰੀ ਨਵੇਂ ਸਰਕੂਲਰ ਮੁਤਾਬਕ 12 ਸਾਲ ਤੋਂ ਘੱਟੇ ਉਮਰ ਦੇ ਬੱਚੇ ਮਾਪਿਆਂ ਦੇ ਨਾਲ ਯਾਤਰਾ ਕਰ ਸਕਣਗੇ। ਬੱਚੇ ਨੂੰ ਮਾਤਾ ਜਾਂ ਪਿਤਾ ਦੇ ਕੋਲ ਸੀਟ ਮਿਲੇਗੀ। ਉਸ ਲਈ ਕੋਈ ਵਾਧੂ ਫੀਸ ਨਹੀਂ ਲਿਆ ਜਾ ਸਕਦਾ। ਨਾਲ ਹੀ ਹੋਰ ਸਾਮਾਨ ਲਈ  Opt In ਸੇਵਾ ਤਹਿਤ ਏਅਰਲਾਈਨਜ਼ ਕੁਝ ਫੀਸ ਲੈ ਸਕਦੀ ਹੈ।

Read More
{}{}