Home >>ZeePHH Trending News

Delhi Women Commission​: ਦਿੱਲੀ ਮਹਿਲਾ ਕਮਿਸ਼ਨ 'ਚੋਂ 223 ਮੁਲਾਜ਼ਮਾਂ ਨੂੰ ਕੱਢਿਆ, LG ਦੇ ਹੁਕਮਾਂ 'ਤੇ ਕਾਰਵਾਈ

Delhi Women Commission: ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਨਿਯਮਾਂ ਦੇ ਉਲਟ ਜਾ ਕੇ ਬਿਨ੍ਹਾਂ ਇਜਾਜ਼ਤ ਇਨ੍ਹਾਂ ਕਰਮਚਾਰੀਆਂ ਦੀ ਦੀ ਨਿਯੁਕਤੀ ਕੀਤੀ ਸੀ।

Advertisement
Delhi Women Commission​: ਦਿੱਲੀ ਮਹਿਲਾ ਕਮਿਸ਼ਨ 'ਚੋਂ 223 ਮੁਲਾਜ਼ਮਾਂ ਨੂੰ ਕੱਢਿਆ, LG ਦੇ ਹੁਕਮਾਂ 'ਤੇ ਕਾਰਵਾਈ
Manpreet Singh|Updated: May 02, 2024, 11:48 AM IST
Share

Delhi Women Commission: ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਦੇ ਹੁਕਮਾਂ 'ਤੇ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਹੈ। ਦੋਸ਼ ਹੈ ਕਿ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਨਿਯਮਾਂ ਦੇ ਉਲਟ ਜਾ ਕੇ ਬਿਨ੍ਹਾਂ ਇਜਾਜ਼ਤ ਇਨ੍ਹਾਂ ਕਰਮਚਾਰੀਆਂ ਦੀ ਦੀ ਨਿਯੁਕਤੀ ਕੀਤੀ ਸੀ।

Read More
{}{}