Malerkotla News: ਮਲੇਰਕੋਟਲਾ ਦੇ ਨਜ਼ਦੀਕ ਪਿੰਡ ਭੋਗੀਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਸਤੂਰਬਾ ਗਾਂਧੀ ਵਾਲਿਕਾ ਬਾਲ ਵਿਦਿਆ ਹੋਸਟਲ ਵਿੱਚ ਛੇਵੀਂ ਕਲਾਸ ਤੋਂ ਬਾਰਵੀਂ ਕਲਾਸ ਤੱਕ ਦੀਆਂ ਵਿਦਿਆਰਥਣਾਂ ਰਹਿੰਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਅਮਨਦੀਪ ਨੇ ਦੱਸਿਆ ਕੇ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਜਦੋਂ ਹਾਜ਼ਰੀ ਲਗਾਈ। ਹਾਜ਼ਰੀ ਦੌਰਾਨ ਸੱਤਵੀਂ ਕਲਾਸ ਦੀਆਂ ਦੋ ਵਿਦਿਆਰਥਣਾਂ ਹਾਜ਼ਰ ਨਹੀਂ ਸਨ। ਉਨ੍ਹਾਂ ਨੇ ਸਕੂਲ ਦੇ ਆਲੇ-ਦੁਆਲੇ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਰ ਥਾਵਾਂ ਅਤੇ ਘਰ ਵੀ ਪਤਾ ਕੀਤਾ ਕੇ ਲੜਕੀਆਂ ਇਥੇ ਤਾਂ ਨਹੀਂ ਆਈਆਂ ਪਰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਕਿ ਲੜਕੀਆ ਕਿੱਥੇ ਤੇ ਕਿਉਂ ਗਈਆਂ ਹਨ।
More Videos
More Videos
More Videos
More Videos
More Videos