Shivratri: ਅੱਜ ਪੂਰੇ ਵਿਸ਼ਵ ਭਰ ਵਿੱਚ ਸ਼ਿਵਜੀ ਦੇ ਭਗਤਾਂ ਵੱਲੋਂ ਸ਼ਿਵਰਾਤਰੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ। ਸਵੇਰ ਤੋਂ ਹੀ ਸਾਰੇ ਮੰਦਰਾਂ ਵਿੱਚ ਕਾਫੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਸ਼ਿਵਲਿੰਗ ਦੇ ਅਭਿਸ਼ੇਕ ਕਰਨ ਲਈ ਸਵੇਰ ਤੋਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਅੰਮ੍ਰਿਤਸਰ ਵਿੱਚ ਅਮਰਨਾਥ ਸੇਵਾ ਮੰਡਲ ਵੱਲੋਂ ਪਿਛਲੇ 40 ਸਾਲ ਤੋਂ ਸ਼ਿਵਰਾਤਰੀ ਮੌਕੇ ਵਿਸ਼ਾਲ ਲੰਗਰ ਲਗਾਇਆ ਜਾਂਦਾ ਹੈ। ਇਸ ਲੰਗਰ ਵਿੱਚ ਭਗਤਾਂ ਵੱਲੋਂ 400 ਪੌਂਡ ਦਾ ਕੇਕ ਕੱਟਿਆ ਗਿਆ। ਇਸ ਕੇਕ ਨੂੰ ਕੈਲਾਸ਼ ਪਰਬਤ ਦੇ ਰੂਪ ਦਿੱਤਾ ਗਿਆ ਸੀ।
More Videos
More Videos
More Videos
More Videos
More Videos