ਬਟਾਲਾ ਦੇ ਰਹਿਣ ਵਾਲਾ ਗਾਂਧੀ ਕੈਂਪ ਦਾ ਬੰਟੀ ਨੇ ਅੰਮ੍ਰਿਤਸਰ ਪਠਾਨਕੋਟ ਜਾ ਰਹੀ ਟ੍ਰੇਨ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਸ ਦੀ ਪਤਨੀ ਨਾਲ ਇਸਦਾ ਅਕਸਰ ਝਗੜਾ ਰਹਿੰਦਾ ਸੀ ਰਾਤ ਵੀ ਉਸ ਦੇ ਨਾਲ ਝਗੜ ਕੇ ਬਾਹਰ ਗਿਆ ਸੀ। ਉਹ ਗਾਣ ਵਜਾਉਣ ਦਾ ਕੰਮ ਕਰਦਾ ਸੀ, ਬਹੁਚ ਵਧੀਆ ਸਿੰਗਰ ਸੀ ਪਰ ਇਸਦੀ ਪਤਨੀ ਨਾਲ ਇਸ ਦਾ ਅਕਸਰ ਝਗੜਾ ਰਹਿੰਦਾ ਸੀ। ਜਿਸ ਕਰਕੇ ਅੱਜ ਸਵੇਰੇ ਪਤਾ ਲੱਗਾ ਕਿ ਇਹ ਟਰੇਨ ਥੱਲੇ ਆ ਗਿਆ।
More Videos
More Videos
More Videos
More Videos
More Videos