Videos

Chandigarh Rose Festival Video: ਚੰਡੀਗੜ੍ਹ 'ਚ ਰੋਜ਼ ਫੈਸਟੀਵਲ ਦੌਰਾਨ ਹਿਮਾਚਲੀ ਡਾਂਸ ਦੇਖਣ ਲਈ ਉਮੜੀ ਭੀੜ, ਦੇਖੋ ਵੀਡੀਓ

Chandigarh Rose Festival Latest Video: ਚੰਡੀਗੜ੍ਹ ਦਾ ਮੁੱਖ ਰੋਜ਼ ਫੈਸਟੀਵਲ ਦਾ ਅੱਜ ਆਖਰੀ ਦਿਨ ਹੈ। ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਸੂਬਿਆਂ ਤੋਂ ਆਏ ਲੋਕਾਂ ਨੇ ਇਸ ਮੇਲੇ ਦਾ ਲੁਤਫ ਲਿਆ। ਫੈਸਟੀਵਲ ਦੌਰਾਨ ਭਾਰੀ ਰੌਣਕ ਦੇਖਣ ਨੂੰ ਮਿਲੀ। ਕਈ ਨਾਮੀ ਕਲਾਕਾਰਾਂ ਪੇਸ਼ਕਾਰੀ ਦੇ ਕੇ ਫੈਸਟੀਵਲ ਵਿੱਚ ਸਮਾਂ ਬੰਨ੍ਹ ਦਿੱਤਾ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੀ ਇੱਕ ਟੀਮ ਵੱਲੋਂ ਪਹਾੜੀ ਡਾਂਸ ਪੇਸ਼ ਕੀਤਾ ਗਿਆ। ਇਸ ਡਾਂਸ ਨੂੰ ਦੇਖਣ ਵਾਲਿਆਂ ਦੀ ਭੀੜ ਉਮੜ ਗਈ।

Video Thumbnail
Share
Advertisement

More Videos

More Videos

More Videos

More Videos

More Videos

Read More