ਅੱਜ ਚੰਡੀਗੜ੍ਹ ਵਿਚ 3 ਦਿਨਾਂ ਰੋਜ਼ ਫੈਸਟੀਵਲ ਦੀ ਸ਼ੁਰੂਆਤ ਹੋ ਗਈ ਹੈ। ਜਿਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਕੀਤਾ ਗਿਆ। 53ਵੇਂ ਰੋਜ਼ ਫੈਸਟੀਵਲ ਦੀ ਅੱਜ 21 ਫਰਵਰੀ ਨੂੰ ਰੋਜ਼ ਗਾਰਡਨ ਸੈਕਟਰ 16, ਚੰਡੀਗੜ੍ਹ ਵਿੱਚ ਖਿੜੇ ਹੋਏ ਗੁਲਾਬਾਂ ਦੇ ਵਿਚਕਾਰ ਇੱਕ ਸ਼ਾਨਦਾਰ ਉਦਘਾਟਨ ਨਾਲ ਸ਼ੁਰੂਆਤ ਹੋਈ ਹੈ।
More Videos
More Videos
More Videos
More Videos
More Videos