Arunachal Pradesh: ਅਰੁਣਾਚਲ ਪ੍ਰਦੇਸ਼ 'ਚ 'ਹਰ ਘਰ ਤਿਰੰਗਾ ਮੁਹਿੰਮ' ਤਹਿਤ ਦੇਸ਼ ਭਗਤੀ ਨਾਲ ਭਰੀ ਅਨੋਖੀ ਰੈਲੀ ਦਾ ਵੀਡੀਓ ਦੇਖਣ ਨੂੰ ਮਿਲਿਆ। ਅਰੁਣਾਚਲ ਦੇ ਪੂਰਬੀ ਕੇਮਾਂਗ ਵਿੱਚ ਸੇਪਾ ਵਿੱਚ 600 ਫੁੱਟ ਲੰਬਾ ਤਿਰੰਗਾ ਜਲੂਸ ਕੱਢਿਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਸਕੂਲੀ ਬੱਚਿਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ।
More Videos
More Videos
More Videos
More Videos
More Videos