ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਅਤੇ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪੁਲਿਸ ਅਧਿਕਾਰੀ ਨਾਲ ਬਹਿਸ ਦੀ ਵੀਡੀਓ ਵਾਈਰਲ ਹੋਣ ਬਾਅਦ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕੇ ਈ-ਰਿਕਸ਼ਾ ਚਾਲਕਾਂ ਨੇ ਮੇਰੇ ਨਾਲ ਮੁਲਾਕਾਤ ਕੀਤੀ ਸੀ। ਮੈ ਮਸਲੇ ਦੇ ਹੱਲ ਲਈ ਦੋਵਾਂ ਧਿਰਾਂ ਨੂੰ ਸਹਿਮਤ ਕਰਨ ਲਈ ਮੀਟਿੰਗ ਸ਼ੱਦੀ ਸੀ। ਮੈ ਮੀਟਿੰਗ ਵਿੱਚ ਦੋਵਾਂ ਧਿਰਾਂ ਨੂੰ ਸੁਣਿਆ ਪੁਲਿਸ ਨੇ ਰਿਕਸ਼ਾ ਚਾਲਕਾਂ ਦੇ ਦਸ ਹਜ਼ਾਰ ਦੇ ਚਲਾਨ ਕੱਟੇ ਸਨ। ਇਹਨੇ ਵੱਡੇ ਚਲਾਨ ਕਿਸੇ ਵੀ ਰੂਪ ਵਿੱਚ ਗਰੀਬ ਪਰਿਵਾਰਾਂ ਦੇ ਲਈ ਜਾਇਜ਼ ਨਹੀਂ ਹਨ।
More Videos
More Videos
More Videos
More Videos
More Videos