Videos

Aman Arora: 'ਆਪ' ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਸੁਖਬੀਰ ਬਾਦਲ ਉਤੇ ਪਲਟਵਾਰ

Aman Arora: ਆਮ ਆਦਮ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਖਬੀਰ ਬਾਦਲ ਉਤੇ ਪਲਟਵਾਰ ਕੀਤਾ ਹੈ। ਅਰੋੜਾ ਨੇ ਕਿਹਾ ਕਿ ਪੰਥ ਲਈ ਲੜਨ ਵਾਲਾ ਅਕਾਲੀ ਦਲ ਅੱਜ ਨਸ਼ਿਆਂ ਤੋਂ ਪੈਸੇ ਕਮਾਉਣ ਵਾਲੇ ਦੋਸ਼ੀ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਨੂੰ ਰੋਕਣ ਲਈ ਹਜ਼ਾਰਾਂ ਸਮਰਥਕ ਕਿੱਥੇ ਬਚੇ ਹਨ। ਅਕਾਲੀ ਦਲ ਹੁਣ ਇੱਕ ਖਾਲੀ ਪਾਰਟੀ ਬਣ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਅਕਾਲੀ ਸਰਕਾਰ ਦੌਰਾਨ ਫੈਲੇ ਨਸ਼ਿਆਂ ਨਾਲ ਬਰਬਾਦ ਹੋਇਆ ਪੰਜਾਬ ਦਾ ਨੌਜਵਾਨ ਅੱਜ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਨਿਆਂ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Video Thumbnail
Share
Advertisement
Read More