Fardikot Girl Video: ਅਬੋਹਰ ਦੀ ਧੀ ਸਿਮਰਨ ਨੇ ਭਾਰਤੀ ਫੌਜ ਵਿੱਚ ਅਫ਼ਸਰ ਬਣ ਕੇ ਅਬੋਹਰ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਇਸ ਮੌਕੇ ਸਿਮਰਨ ਦੇ ਪਿਤਾ ਐਡਵੋਕੇਟ ਵਿਵੇਕ ਗੁਲਬੱਦਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਗਗਨ ਚੁੱਘ ਨੇ ਕਿਹਾ ਕਿ ਸਿਮਰਨ ਵੱਲੋਂ ਹਾਸਲ ਕੀਤੀ ਇਹ ਪ੍ਰਾਪਤੀ ਉਸ ਦੇ ਮਾਪਿਆਂ ਲਈ ਹੀ ਨਹੀਂ ਸਗੋਂ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਇਸ ਮੌਕੇ ਲੜਕੀ ਦੇ ਪਿਤਾ ਵਿਵੇਕ ਗੁਲਬੱਦਰ ਨੇ ਕਿਹਾ ਕਿ ਸਿਮਰਨ ਹੋਰਨਾਂ ਲੜਕੀਆਂ ਲਈ ਵੀ ਮਿਸਾਲ ਹੈ ਉਹ ਸਿਮਰਨ ਵਾਂਗ, ਉਹ ਵੀ ਇਸ ਵਡਿਆਈ ਨੂੰ ਪ੍ਰਾਪਤ ਕਰ ਸਕਦੀ ਹੈ।
More Videos
More Videos
More Videos
More Videos
More Videos