Videos

Jalandhar Grenade Attack: ਮਨੋਰੰਜਨ ਕਾਲੀਆ ਦੇ ਘਰ ਉਤੇ ਹਮਲੇ ਦਾ ਮੁਲਜ਼ਮ ਰੇਲਵੇ ਸਟੇਸ਼ਨ ਉਤੇ ਗਿਆ, ਸੀਸੀਟੀਵੀ ਆਈ ਸਾਹਮਣੇ

Jalandhar Grenade Attack: ਬੀਤੇ ਦਿਨ ਜਲੰਧਰ ਵਿੱਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਰਿਹਾਇਸ਼ ਉਤੇ ਗ੍ਰੇਨੇਡ ਹਮਲੇ ਮਗਰੋਂ ਮੁਲਜ਼ਮ ਰੇਲਵੇ ਸਟੇਸ਼ਨ ਉਤੇ ਵੀ ਗਿਆ ਸੀ। ਜਾਂਚ ਦੌਰਾਨ ਰੇਲਵੇ ਦੀ ਸੀਸੀਟੀਵੀ ਵਿੱਚ ਮੁਲਜ਼ਮ ਨਜ਼ਰ ਆਇਆ ਹੈ। ਸੂਤਰਾਂ ਮੁਤਾਬਕ ਹੋ ਸਕਦਾ ਹੈ ਕਿ ਦੋਸ਼ੀ ਨੇ ਰੇਲਵੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਆਪਣਾ ਬੈਗ ਸੁੱਟ ਦਿੱਤਾ ਹੋਵੇ। ਪੁਲਿਸ ਟੀਮਾਂ ਅਜੇ ਵੀ ਕੁਝ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।

Video Thumbnail
Share
Advertisement
Read More