Chhatbir Zoo: ਉੱਤਰ ਭਾਰਤ ਵਿੱਚ ਗਰਮੀ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਜਿਥੇ ਇਸ ਅੱਤ ਦੀ ਗਰਮੀ ਤੋਂ ਇਨਸਾਨ ਪਰੇਸ਼ਾਨ ਉਥੇ ਹੀ ਜਾਨਵਰ ਤੇ ਪਸ਼ੂ ਪੰਛੀ ਵੀ ਕਾਫੀ ਬੈਚੇਨ ਹੋ ਰਹੇ ਹਨ। ਚੰਡੀਗੜ੍ਹ ਦੇ ਨਾਲ ਲੱਗਦੇ ਛੱਤਬੀੜ ਚਿੜੀਆਂ ਘਰ ਵਿੱਚ ਜਾਨਵਰਾਂ ਨੂੰ ਗਰਮੀ ਦੇ ਕਹਿਰ ਤੋਂ ਬਚਾਉਣ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਇਸ ਚਿੜੀਆਂ ਘਰ ਵਿੱਚ ਲਗਭਗ 100 ਪ੍ਰਜਾਤੀਆਂ ਦੇ ਜਾਨਵਰ ਰੱਖੇ ਹੋਏ ਹਨ। ਇਨ੍ਹਾਂ ਗਰਮੀ ਤੋਂ ਬਚਾਉਣ ਲਈ ਪਾਣੀ, ਹਵਾ ਅਤੇ ਹੋਰ ਇੰਤਜ਼ਾਮ ਕੀਤੇ ਹੋਏ ਹਨ।
More Videos
More Videos
More Videos
More Videos
More Videos