Kisan Andolan 2.0: ਐਤਵਾਰ ਨੂੰ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਭਾਰਤ ਦੇ 6 ਸੂਬਿਆਂ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਸੀ। ਕਿਸਾਨਾਂ ਦਾ ਇਹ ਪ੍ਰੋਗਰਾਮ ਕਾਫੀ ਸਫਲ ਰਿਹਾ। ਜਿਥੋਂ ਤੱਕ ਭਵਿੱਖ ਦੀ ਰਣਨੀਤੀ ਦਾ ਸਵਾਲ ਹੈ, ਅਸੀਂ ਇਕ ਮੀਟਿੰਗ ਕਰਕੇ ਰਣਨੀਤੀ ਤਿਆਰ ਕਰਾਂਗੇ।
More Videos
More Videos
More Videos
More Videos
More Videos