Videos

NK Sharma Video: Zee Media ਦਾ ਚੈਨਲ ਪੰਜਾਬ 'ਚ ਬੰਦ ਕਰਨ 'ਤੇ ਅਕਾਲੀ ਦਲ ਉਮੀਦਵਾਰ NK ਸ਼ਰਮਾ ਨੇ ਸਰਕਾਰ 'ਤੇ ਸਾਧੇ ਨਿਸ਼ਾਨੇ

NK Sharma Video: ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਸਬੂਤਾਂ ਸਮੇਤ ਆਮ ਆਦਮੀ ਪਾਰਟੀ ਦੇ ਬਿਜਲੀ ਘੋਟਾਲੇ ਪੇਸ਼ ਕਰਾਂਗਾ। ਜਿੱਥੇ ਉਹਨਾਂ ਨੇ ਜੀ ਮੀਡੀਆ ਆਜ਼ਾਦੀ ਉੱਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਜ਼ੀ ਮੀਡੀਆ ਦੇ ਨਾਲ ਡੱਟ ਕੇ ਖੜੇ ਹਾਂ।

Video Thumbnail
Share
Advertisement
Read More