Videos

Bikram Singh Majithia: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪੰਜਾਬ DGP ਗੌਰਵ ਯਾਦਵ ਨੂੰ ਲਿਖੀ ਚਿੱਠੀ

Bikram Singh Majithia: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਡੀ.ਜੀ.ਪੀ. ਪੰਜਾਬ ਨੂੰ ਪੱਤਰ 'ਚ ਲਿਖਿਆ ਕਿ ਲਾਰੈਂਸ ਬਿਸ਼ਨੋਈ ਮਾਮਲੇ 'ਚ ਆਈ.ਪੀ.ਐੱਸ. ਪ੍ਰਬੋਧ ਕੁਮਾਰ ਨੇ ਆਪਣੀ ਇਮਾਨਦਾਰੀ ਤੇ ਵਰਦੀ ਪ੍ਰਤੀ ਵਫ਼ਾਦਾਰੀ ਦਾ ਸਬੂਤ ਦਿੱਤਾ ਹੈ। ਹੁਣ ਉਹ ਚਾਹੁੰਦੇ ਹਨ ਕਿ ਸੁਖਬੀਰ 'ਤੇ ਹੋਏ ਹਮਲੇ ਦਾ ਮਾਮਲਾ ਵੀ, ਜਿਸ ਦੀ ਐੱਫ਼.ਆਈ.ਆਰ. ਨੰਬਰ 134, ਜੋ ਕਿ 4 ਦਸੰਬਰ 2024 ਨੂੰ ਅੰਮ੍ਰਿਤਸਰ ਦੇ ਈ ਡਵੀਜ਼ਨ ਪੁਲਸ ਸਟੇਸ਼ਨ 'ਚ ਦਰਜ ਹੋਇਆ ਸੀ, ਦੀ ਕਾਰਵਾਈ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਜਗ੍ਹਾ ਆਈ.ਪੀ.ਐੱਸ. ਪ੍ਰਬੋਧ ਕੁਮਾਰ ਨੂੰ ਸੌਂਪੀ ਜਾਵੇ।

Video Thumbnail
Share
Advertisement
Read More