Videos

ਅੰਮ੍ਰਿਤਸਰ ਵਿੱਚ ਮੂੰਹ ਉੱਪਰ ਰੁਮਾਲ ਬੰਨ ਕੇ ਜਾਂ ਚੁੰਨੀ ਬੰਨ ਕੇ ਸਕੂਟਰ ਚਲਾਉਣ ਵਾਲੇ ਦਾ ਹੋਵੇਗਾ ਚਲਾਨ

ਅੰਮ੍ਰਿਤਸਰ ਵਿੱਚ ਹੁਣ ਮੂੰਹ ਉੱਤੇ ਰੁਮਾਲ ਜਾਂ ਚੁੰਨੀ ਬੰਨ ਕੇ ਸਕੂਟਰ ਜਾਂ ਦੂਜੇ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਉੱਤੇ ਚਲਾਨ ਕਟਿਆ ਜਾਵੇਗਾ। ਇਹ ਨਵਾਂ ਨਿਯਮ ਟਰੈਫਿਕ ਸੁਰੱਖਿਆ ਅਤੇ ਆਈਡੈਂਟੀਫਿਕੇਸ਼ਨ ਦੇ ਮੱਦੇਨਜ਼ਰ ਲਿਆਂਦਾ ਗਿਆ ਹੈ।

Video Thumbnail
Share
Advertisement
Read More