Videos

Mussoorie Accident Video: ਮਸੂਰੀ 'ਚ ਖਾਈ 'ਚ ਡਿੱਗੀ ਬੇਕਾਬੂ ਕਾਰ, 5 ਦੀ ਹੋਈ ਮੌਤ

Mussoorie Accident Video: ਮਸੂਰੀ ਦੇ ਝਰੀਪਾਣੀ ਰੋਡ 'ਤੇ ਇੱਕ ਦਰਦਨਾਕ ਹਾਦਸਾ ਵਾਪਰਿਆ। ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀ ਔਰਤ ਫਿਲਹਾਲ ਦੂਨ ਹਸਪਤਾਲ 'ਚ ਜ਼ੇਰੇ ਇਲਾਜ ਹੈ।

Video Thumbnail
Share
Advertisement

More Videos

More Videos

More Videos

More Videos

More Videos

Read More