Anna Hazare News: ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕਿਹਾ ਕਿ, "ਮੈਂ ਬਹੁਤ ਸਮੇਂ ਤੋਂ ਇਹ ਕਹਿੰਦਾ ਆ ਰਿਹਾ ਹਾਂ ਕਿ ਚੋਣ ਲੜਦੇ ਸਮੇਂ ਉਮੀਦਵਾਰ ਦਾ ਕਿਰਦਾਰ, ਚੰਗੇ ਵਿਚਾਰ ਅਤੇ ਅਕਸ 'ਤੇ ਕੋਈ ਦਾਗ ਨਹੀਂ ਹੋਣਾ ਚਾਹੀਦਾ ਪਰ, ਉਨ੍ਹਾਂ (ਆਪ) ਨੂੰ ਇਹ ਸਮਝ ਨਹੀਂ ਆਇਆ। ਉਹ ਸ਼ਰਾਬ ਅਤੇ ਪੈਸੇ ਵਿੱਚ ਉਲਝ ਗਏ। ਉਨ੍ਹਾਂ (ਅਰਵਿੰਦ ਕੇਜਰੀਵਾਲ) ਦਾ ਅਕਸ ਇਸ ਕਾਰਨ ਖਰਾਬ ਹੋਇਆ ਅਤੇ ਇਸੇ ਕਰਕੇ ਉਨ੍ਹਾਂ ਨੂੰ ਚੋਣਾਂ ਵਿੱਚ ਘੱਟ ਵੋਟਾਂ ਮਿਲ ਰਹੀਆਂ ਹਨ... ਲੋਕਾਂ ਨੇ ਦੇਖਿਆ ਕਿ ਉਹ (ਅਰਵਿੰਦ ਕੇਜਰੀਵਾਲ) ਚਰਿੱਤਰ ਬਾਰੇ ਗੱਲ ਕਰਦੇ ਹਨ ਪਰ ਸ਼ਰਾਬ ਵਰਗੇ ਮਾਮਲਿਆਂ ਵਿੱਚ ਵੜ੍ਹ ਜਾਂਦੇ ਹਨ... ਰਾਜਨੀਤੀ ਵਿੱਚ, ਦੋਸ਼ ਲਗਾਏ ਜਾਂਦੇ ਹਨ। ਇਹ ਸਾਬਤ ਕਰਨਾ ਪੈਂਦਾ ਹੈ ਕਿ ਉਹ ਦੋਸ਼ੀ ਨਹੀਂ ਹੈ। ਸੱਚ ਸੱਚ ਹੀ ਰਹੇਗਾ। ਜਦੋਂ ਇੱਕ ਮੀਟਿੰਗ ਹੋਈ, ਮੈਂ ਫੈਸਲਾ ਕੀਤਾ ਕਿ ਮੈਂ ਪਾਰਟੀ ਦਾ ਹਿੱਸਾ ਨਹੀਂ ਰਹਾਂਗਾ ਅਤੇ ਮੈਂ ਉਸ ਦਿਨ ਤੋਂ ਦੂਰ ਰਿਹਾ ਹਾਂ..."
More Videos
More Videos
More Videos
More Videos
More Videos