Videos

Bathinda Police: ਪੰਜਾਬ ਪੁਲਿਸ ਦਾ ਇੱਕ ਇਹ ਵੀ ਰੂਪ, ਪਾਣੀ ਵਿੱਚ ਫਸੀ ਕਾਰ ਨੂੰ ਪੁਲਿਸ ਮੁਲਾਜ਼ਮ ਨੇ ਬਾਹਰ ਕੱਢਿਆ

Bathinda Police: ਬਠਿੰਡਾ ਪੁਲਿਸ ਦੇ ਇੱਕ ਮੁਲਾਜ਼ਮ ਨੇ ਆਪਣੀ ਡਿਊਟੀ ਦੌਰਾਨ ਜਿੰਮੇਵਾਰੀ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ। ਭਾਰੀ ਬਾਰਿਸ਼ ਦੇ ਕਾਰਨ ਇੱਕ ਵਾਹਨ ਪਾਣੀ ਵਿੱਚ ਫਸ ਗਿਆ ਸੀ। ਮੁਲਾਜ਼ਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਵਾਹਨ ਨੂੰ ਪਾਣੀ ਵਿੱਚੋਂ ਬਾਹਰ ਕਢਵਾਉਣ ਵਿੱਚ ਮਦਦ ਕੀਤੀ।

Video Thumbnail
Share
Advertisement

More Videos

More Videos

More Videos

More Videos

More Videos

Read More