Videos

ਡੇਰਾਬੱਸੀ ਹਸਪਤਾਲ ਹਿੰਸਾ ਮਾਮਲੇ 'ਚ ਇੱਕ ਹੋਰ ਵੱਡੀ ਕਾਰਵਾਈ

ਵਿਧਾਨ ਸਭਾ ਹਲਕਾ ਡੇਰਾ ਬੱਸੀ ਦੇ ਪਿੰਡ ਮੁਕੰਦਪੁਰ ਵਿੱਚ ਮਾਈਨਿੰਗ ਮਾਮਲੇ ਨੂੰ ਲੈ ਕੇ ਡੇਰਾ ਬਸੀ ਸਿਵਲ ਹਸਪਤਾਲ ਦੇ ਵਿੱਚ ਦੋ ਧੜਿਆਂ ਵਿਚਕਾਰ ਹੋਈ ਖੂਨੀ ਚੜੱਪ ਮਾਮਲੇ ਦੇ ਵਿੱਚ ਐਸਐਚਓ ਡੇਰਾ ਬੱਸੀ ਤੋਂ ਬਾਅਦ ਉਸਦੇ ਦੋ ਸਾਥੀ ਪੁਲਿਸ ਮੁਲਾਜ਼ਮਾਂ ਉੱਤੇ ਵੀ ਗਾਜ ਡਿੱਗੀ ਹੈ। ਜਾਣਕਾਰੀ ਦੇ ਅਨੁਸਾਰ ਏਐਸਆਈ ਜਸਵੰਤ ਸਿੰਘ ਅਤੇ ਹੋਲਦਾਰ ਸੰਦੀਪ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

Video Thumbnail
Share
Advertisement
Read More