Videos

Arbaaz Khan Wedding Video: ਅਰਬਾਜ਼ ਖਾਨ ਦੇ ਵਿਆਹ ਦਾ ਪੂਰਾ ਆਨੰਦ ਲੈਂਦੇ ਹੋਏ ਨਜ਼ਰ ਆਏ 'ਭਾਈਜਾਨ', ਵੇਖੋ ਵੀਡੀਓ

Arbaaz Khan Wedding Video: ਅਰਬਾਜ਼ ਖਾਨ ਅਤੇ ਸ਼ਸ਼ੁਰਾ ਖਾਨ ਨੇ ਐਤਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੰਝ ਗਏ ਹਨ। ਹਾਲ ਹੀ ਵਿੱਚ ਉਹਨਾਂ ਦੇ ਵਿਆਹ ਵਿੱਚ 'ਭਾਈਜਾਨ' ਸਲਮਾਨ ਖਾਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਭਾਈਜਾਨ ਡਾੰਸ ਕਰਦੇ ਨਜ਼ਰ ਆ ਰਹੇ ਹਨ ਅਤੇ ਅਰਬਾਜ਼ ਦੇ ਵਿਆਹ ਦਾ ਪੂਰਾ ਆਨੰਦ ਲੈਂ ਰਹੇ ਹਨ। ਦੋਹਾਂ ਨੇ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ 'ਚ ਵਿਆਹ ਕਰਵਾਇਆ। ਵੇਖੋ ਖੂਬਸੂਰਤ ਵੀਡੀਓ...

Video Thumbnail
Share
Advertisement

More Videos

More Videos

More Videos

More Videos

More Videos

Read More