ਮੇਲਰਕੋਟਲਾ ਦੇ ਪਿੰਡ ਚੌਂਦਾ ਨਾਲ ਸਬੰਧਤ ਪੰਜਾਬ ਦੀ ਇਸ ਹੋਣਹਾਰ ਧੀ ਅਰਸ਼ਦੀਪ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਸ ਦੇ ਵਿਚ ਉਸ ਨੂੰ 650 ‘ਚੋਂ 650 ਅੰਕ ਪ੍ਰਾਪਤ ਹੋਏ ਹਨ ਅਤੇ ਇਸ ਦੇ ਨਾਲ ਹੀ ਉਸ ਨੇ ਸੂਬੇ ਭਰ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਅਰਸ਼ਦੀਪ ਪਿੰਡ ਦੇ ਹੀ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ ਹੈ ਅਤੇ ਉਸ ਨੇ ਬਿਨਾਂ ਟਿਊਸ਼ਨ ਤੋਂ 10ਵੀ ਦੇ ਨਤੀਜਿਆਂ ਦੇ ਵਿਚ ਲੰਬੀ ਉਡਾਣ ਮਾਰ ਕਾਮਯਾਬੀ ਹਾਸਿਲ ਕੀਤੀ ਹੈ।
More Videos
More Videos
More Videos
More Videos
More Videos