ਪੂਰੇ ਭਾਰਤ ਵਿੱਚ ਅੱਜ ਨਵੇਂ ਸਾਲ ਦੇ ਆਗਾਜ਼ ਉਤੇ ਜਸ਼ਨ ਮਨਾਏ ਜਾ ਰਹੇ ਹਨ। ਬਸ ਕੁਝ ਹੀ ਘੰਟਿਆਂ ਬਾਅਦ ਸਾਲ 2024 ਦਾ ਆਗਾਜ਼ ਹੋਵੇਗਾ ਅਤੇ ਸਾਲ 2023 ਨੂੰ ਲੋਕ ਅਲਵਿਦਾ ਕਹਿ ਦੇਣਗੇ। ਆਸਟ੍ਰੇਲੀਆ ਵਿੱਚ ਧੂਮਧਾਮ ਨਾਲ ਨਵੇਂ ਸਾਲ ਦਾ ਸਵਾਗਤ ਹੋਇਆ।
More Videos
More Videos
More Videos
More Videos
More Videos