Videos

Batala Video: ਬਟਾਲਾ ਦੇ 21 ਸਾਲਾ ਮੁੰਡੇ ਨੇ ਡੰਡ ਬੈਠਕਾਂ 'ਚ 10ਵਾਂ ਵਰਲਡ ਰਿਕਾਰਡ ਕੀਤਾ ਹਾਸਲ

Batala 21 boy Kunwar Amrit Veer Video: ਬਟਾਲਾ ਨੇੜੇ ਪਿੰਡ ਉਮਰਵਾਲ ਦੇ ਰਹਿਣ ਵਾਲੇ ਕੁੰਵਰ ਅੰਮ੍ਰਿਤ ਵੀਰ ਨੇ 21 ਸਾਲ ਦੀ ਉਮਰ ਵਿੱਚ ਡੰਡ ਬੈਠਕਾਂ ਲਗਾ ਕੇ ਦਸਵਾਂ ਵਰਲਡ ਰਿਕਾਰਡ ਹਾਸਿਲ ਕੀਤਾ। ਇਸ ਤੋਂ ਪਹਿਲਾਂ ਨੌ ਵਰਲਡ ਰਿਕਾਰਡ ਇਸ ਨੌਜਵਾਨ ਦੇ ਨਾਮ ਦਰਜ ਹਨ ਜਿਨਾਂ ਵਿੱਚ ਗਿਨੀਜ ਬੁੱਕ ਲਿਮਕਾ ਬੁਕ ਇੰਡੀਆ ਬੁਕ ਤੋ ਇਲਾਵਾ ਹੋਰ ਕਈ ਵੱਖ ਵੱਖ ਦੇਸ਼ਾਂ ਦੀਆਂ ਇੰਟਰਨੈਸ਼ਨਲ ਬੁੱਕਸ ਦੇ ਵਿੱਚ ਇਸ ਨੌਜਵਾਨ ਦਾ ਨਾਮ ਦਰਜ ਹੈ। ਇਹ ਨੌਜਵਾਨ ਨਾ ਤਾਂ ਕਦੀ ਜਿਮ ਗਿਆ ਅਤੇ ਨਾ ਹੀ ਇਸ ਨੇ ਕਦੀ ਪਾਊਡਰ ਸਪਲੀਮੈਂਟ ਦਾ ਇਸਤੇਮਾਲ ਕੀਤਾ ਹੈ। ਘਰ ਦਾ ਦੇਸੀ ਖਾਣਾ ਖਾ ਕੇ ਹੀ ਇਸ ਨੌਜਵਾਨ ਨੇ 10 ਵਰਲਡ ਰਿਕਾਰਡ ਆਪਣੇ ਨਾਮ ਕੀਤੇ।

Video Thumbnail
Share
Advertisement
Read More