Batala China Door News: ਪਤੰਗ ਵੇਚਣ ਵਾਲੇ ਦੁਕਾਨਦਾਰ ਨੇ ਬੀਤੀ ਦੇਰ ਸ਼ਾਮ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਇੱਕ ਵੀਡੀਓ ਵਾਇਰਲ ਕੀਤੀ ਜਿਸ ਵਿੱਚ ਉਸਨੇ ਐਸਐਸਪੀ ਬਟਾਲਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਹ ਗੱਲ ਕਹੀ ਕਿ ਬਟਾਲਾ ਸ਼ਹਿਰ ਵਿੱਚ ਸ਼ਰੇਆਮ ਚਾਈਨਾ ਡੋਰ ਵਿੱਕ ਰਹੀ ਹੈ। ਜਿਸ ਨੂੰ ਰੋਕਣ ਵਿੱਚ ਪੁਲਿਸ 100 ਫੀਸਦੀ ਨਾਕਾਮ ਰਹੀ ਹੈ। ਮੈਂ ਡੀਸੀ ਗੁਰਦਾਸਪੁਰ ਅਤੇ ਐਸਐਸਪੀ ਬਟਾਲਾ ਨੂੰ ਚੈਂਲੰਜ ਕਰਦਾ ਹਾਂ ਕਿ ਜੇਕਰ ਬਟਾਲੇ ਵਿੱਚ ਗੱਟੂ ਨਹੀਂ ਵਿਕਿਆ ਤਾਂ ਉਹ ਇੱਕ ਬਿਆਨ ਜਾਰੀ ਕਰਨ।
More Videos
More Videos
More Videos
More Videos
More Videos