Videos

Bathinda Airport: ਬਠਿੰਡਾ ਏਅਰਪੋਰਟ ਤੋਂ ਦਿੱਲੀ ਜਾਣ ਵਾਲੀ ਫਲਾਈਟ ਰੱਦ ਹੋਣ 'ਤੇ ਲੋਕ ਪਰੇਸ਼ਾਨ

Bathinda Airport: ਬਠਿੰਡਾ ਤੋਂ ਦਿੱਲੀ ਏਅਰਪੋਰਟ ਲਈ ਜਾਣ ਵਾਲੀ ਫਲਾਈਟ ਅਚਾਨਕ ਕੈਂਸਲ ਕਰਨ ਤੇ ਦਿੱਲੀ ਤੋਂ ਇੰਟਰਨੈਸ਼ਨਲ ਫਲਾਈਟਾਂ ਲਈ ਜਾਣ ਵਾਲੇ ਯਾਤਰੀਆਂ ਨੂੰ ਹੋਈ ਭਾਰੀ ਪਰੇਸ਼ਾਨੀ ਯਾਤਰੀਆਂ ਨੇ ਏਅਰਪੋਰਟ ਵਿਭਾਗ ਤੋਂ ਹਰਜਾਨੇ ਦੀ ਭਰਭਾਈ ਲਈ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਥੋਂ ਦੇ ਨਾਲ ਨਾਲ ਸਾਡੀ ਇੰਟਰਨੈਸ਼ਨਲ ਟਿਕਟ ਵੀ ਕੈਂਸਲ ਕਰਾਉਣੀ ਪਈ ਕਿਉਂਕਿ ਵਿਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਲਈ ਦਿੱਲੀ ਪਹੁੰਚਣ ਵਾਸਤੇ ਟਾਈਮ ਨਹੀਂ ਸੀ।

Video Thumbnail
Share
Advertisement

More Videos

More Videos

More Videos

More Videos

More Videos

Read More