ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਪ੍ਰਾਂਜਲ ਦਹੀਆ ਆਪਣੀ ਸਾਦਗੀ ਨਾਲ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲ ਉਪਰ ਛਾਈ ਰਹਿੰਦੀ ਹੈ। ਹਾਲ ਵਿੱਚ ਗਾਇਕਾ ਤੇ ਮਾਡਲ ਦੇ ਡਾਂਸ ਦਾ ਖੂਬਸੂਰਤ ਵੀਡੀਓ ਆਇਆ ਸਾਹਮਣੇ ਹੈ।ਪ੍ਰਾਂਜਲ ਦਹੀਆ ਇੱਕ ਮਸ਼ਹੂਰ ਹਰਿਆਣਵੀ ਗਾਇਕਾ ਹੈ, ਜੋ ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਡਾਂਸ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।