Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ਕਿਹਾ ਕਿ ਬੇਅਦਬੀ ਤੇ ਗੋਲੀਕਾਂਡ ਮਾਮਲੇ 'ਚ ਕੁੱਝ ਨਵੇਂ ਸਬੂਤ ਮਿਲੇ ਹਨ। ਸਾਡੇ ਵੱਲੋਂ ਪੱਕੇ ਤੌਰ 'ਤੇ ਐੱਫ.ਆਈ.ਆਰ ਤਿਆਰ ਹੈ, ਜਲਦੀ ਹੀ ਰਿਪੋਰਟ ਕੋਰਟ 'ਚ ਪੇਸ਼ ਕੀਤੀ ਜਾਵੇਗੀ। ਪਹਿਲਾਂ ਵਾਲਿਆਂ ਵਾਂਗ ਅਸੀਂ ਇਸ ਗੰਭੀਰ ਮਸਲੇ 'ਚ ਕੋਈ ਢਿੱਲ ਨਹੀਂ ਛੱਡਾਂਗੇ। ਅਸੀਂ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਹਾਂਗੇ।
More Videos
More Videos
More Videos
More Videos
More Videos