ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਲੈ ਕੇ ਇਕ ਯੋਜਨਾ ਬਣਾਈ ਗਈ ਹੈ। ਸੂਬੇ ਦੇ ਜਿੰਨਾਂ ਵਿਅਕਤੀਆਂ ਦੀ 50 ਸਾਲ ਤੋਂ ਵੱਧ ਉਮਰ ਹੈ ਜੋ ਧਾਰਮਿਕ ਸਥਾਨਾਂ ਉਤੇ ਜਾਣਾ ਚਾਹੁੰਦੇ ਹਨ। ਇਸ ਸਕੀਮ ਲਈ 100 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਤੀਰਥ ਯਾਤਰਾ ਉਤੇ ਜਾਣ ਵਾਲੇ ਲੋਕਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਅਪ੍ਰੈਲ ਮਹੀਨੇ ਵਿਚ ਸ਼ੁਰੂ ਹੋਵੇਗਾ ਤੇ ਮਈ ਵਿੱਚ ਤੀਰਥ ਉਤੇ ਜਾਇਆ ਜਾਵੇਗਾ। ਜਾਣ ਵਾਸਤੇ ਏਸੀ ਵਹੀਕਲਾਂ ਦਾ ਪ੍ਰਬੰਧ ਕੀਤਾ ਜਾਵੇਗਾ।
More Videos
More Videos
More Videos
More Videos
More Videos