ਦਮਦਮੀ ਟਕਸਾਲ ਦੇ ਮੁਖੀ, ਬਾਬਾ ਹਰਨਾਮ ਸਿੰਘ ਧੁੰਮਾ, ਨੇ ਇੱਕ ਮਹੱਤਵਪੂਰਨ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ 2027 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਸਾਥ ਦੇਣਗੇ। ਇਹ ਬਿਆਨ ਪੰਜਾਬ ਦੀ ਸਿਆਸੀ ਦ੍ਰਿਸ਼ਟੀਕੋਣ 'ਚ ਇੱਕ ਨਵਾਂ ਰੁਖ ਦਰਸਾਉਂਦਾ ਹੈ, ਜਿਸ ਨਾਲ ਅਕਾਲੀ ਦਲ ਅਤੇ ਦਮਦਮੀ ਟਕਸਾਲ ਵਿਚਕਾਰ ਭਵੀਖਤ ਰਾਜਨੀਤਿਕ ਸਾਂਝ ਹੋਣ ਦੇ ਸੰਕੇਤ ਮਿਲਦੇ ਹਨ।
More Videos
More Videos
More Videos
More Videos
More Videos