Bikram Singh Majithia: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਫਿਲਹਾਲ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਕਿਹਾ ਕਿ ਕਿਉਂਕਿ ਤਾਜ਼ਾ ਰਿਮਾਂਡ ਆਰਡਰ ਪ੍ਰਾਪਤ ਨਹੀਂ ਹੋਇਆ ਹੈ, ਇਸ ਲਈ ਇਹ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਹੈ। ਸਰਕਾਰ ਨੇ ਕਿਹਾ ਕਿ ਮੋਹਾਲੀ ਅਦਾਲਤ ਦਾ ਹੁਕਮ ਅੱਜ ਦੁਪਹਿਰ 2 ਵਜੇ ਤੱਕ ਆ ਜਾਵੇਗਾ। ਕੱਲ੍ਹ ਹਾਈਕੋਰਟ 'ਚ ਮਾਮਲੇ ਦੀ ਮੁੜ ਸੁਣਵਾਈ ਹੋਵੇਗੀ। ਮਜੀਠੀਆ ਨੇ ਵਿਜੀਲੈਂਸ ਦੇ ਰਿਮਾਂਡ ਤੇ ਗ੍ਰਿਫ਼ਤਾਰੀ ਨੂੰ ਦਿੱਤੀ ਹੈ ਚੁਣੌਤੀ ਅਤੇ ਇਸਨੂੰ ਗ਼ਲਤ ਦੱਸਿਆ ਹੈ। ਕੱਲ੍ਹ ਮੁਹਾਲੀ ਕੋਰਟ ਨੇ ਮਜੀਠੀਆ ਦਾ ਰਿਮਾਂਡ 4 ਦਿਨ ਹੋਰ ਵਧਾਇਆ ਸੀ।
More Videos
More Videos
More Videos
More Videos
More Videos