Ajnala News: ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮਾਤਾ ਵੱਲੋਂ ਬਣਾਈ ਟੀਂਡੇ ਦੀ ਸਬਜ਼ੀ ਨੇ ਉਹਨਾਂ ਦੇ ਦਿਲ ਨੂੰ ਮੋਹ ਲਿਆ ਹੈ ਅਤੇ ਅਜਿਹੇ ਟੀਂਡੇ ਉਹਨਾਂ ਨੇ ਦੁਨੀਆਂ ਭਰ ਵਿੱਚ ਕਿਤੇ ਵੀ ਨਹੀਂ ਖਾਦੇ। ਉਨ੍ਹਾਂ ਮਾਤਾ ਸੁਖਵੰਤ ਕੌਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਉਹ ਲੋਕ ਸਭਾ ਚੋਣ ਵਿੱਚ ਜਿੱਤ ਹਾਸਿਲ ਕਰਕੇ ਜੂਨ ਵਿੱਚ ਉਹਨਾਂ ਦੇ ਘਰ ਮੁੜ ਭੋਜਨ ਛਕਣ ਜਰੂਰ ਆਉਣਗੇ।
More Videos
More Videos
More Videos
More Videos
More Videos